120+ Maa Status In Punjabi

This article is dedicated our wonderful mothers. We adore our mother and all other mothers everywhere. As you are aware, Maa Status in Punjabi is the topic of this essay. Maa's personality is impossible to describe in words. Actually, maa is God's seductive gift to mankind. She has never been hesitant to give her life to protect her family. Her entire life, she has supported and loved her family without condition. She gives all of her life to her children. We are unable to return her compensation.

Brother Status In Marathi

.
ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ 
ਰੋਟੀਆਂ ਖਾਣ ਨੂੰ ਬੜਾ ਈ ਦਿਲ ਕਰਦਾ !!
ਬਜ਼ਾਰ ਵਿਚ ਸਭ ਕੁਝ ਮਿਲ ਜਾਂਦਾ ਹੈ। ਮਾ ਵਰਗੀ ਜੰਨਤ ਅਤੇ ਪਿਤਾ ਵਰਗਾ ਪਰਛਾਵਾਂ ਕਿਤੇ ਨਹੀਂ ਮਿਲਦਾ
ਸਭ ਅਪਣੇ ਅਹਿਸਾਨ ਗਿਨਵਾ ਦਿੰਦੇ  ਨੇ ਇਕ ਮਾਂ ਦੇ ਸਿਵਾਏ
3. ਪਿਤਾ ਨਿੰਮ ਦੇ ਰੁੱਖ ਦੀ ਤਰਾਂ ਹੁੰਦਾ ਹੈ ਜਿਸ ਦੇ ਪੱਤੇ ਭਾਵੇਂ ਕੌੜੇ ਹੋਣ ਹਰ ਛਾਂ ਹਮੇਸ਼ਾ ਸੰਘਣੀ ਹੁੰਦੀ ਹੈ।

4. ਰਿਸ਼ਤੇ ਨਿਭਾ ਕੇ ਅਕਸਰ ਲੋਕ ਇਹ ਸਿਖਦੇ ਹਨ ਕਿ ਮਾਤਾ-ਪਿਤਾ ਤੋਂ ਬਿਨਾਂ ਕੋਈ ਆਪਣਾ ਨਹੀਂ ਹੁੰਦਾ।

5. ਸਾਡਾ ਆਪਣੇ ਮਾਤਾ ਪਿਤਾ ਨਾਲ ਕੀਤਾ ਗਿਆ ਵਰਤਾਉ ਸਾਡੀ ਲਿਖੀ ਉਹ ਕਿਤਾਬ ਹੁੰਦੀ ਹੈ ਜੋ ਸਾਡੀ ਔਲਾਦ ਸਾਨੂੰ ਪੜ੍ਹਕੇ ਸੁਣਾਉਂਦੀ ਹੈ। Maa Punjabi Status
Maa Status In Punjabi


6. ਜ਼ਿੰਦਗੀ ਉਦੋਂ ਤੱਕ ਜੰਨਤ ਹੁੰਦੀ ਹੈ ਜਦੋਂ ਤੱਕ ਮਾਂ ਬਾਪ ਦਾ ਸਾਇਆ ਸਿਰ ਤੇ ਹੁੰਦਾ ਹੈ।

7. ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਪਲ ਉਹ ਹੁੰਦਾ ਹੈ ਜਦੋਂ ਤੁਸੀਂ ਆਪਣੇ ਮਾਤਾ-ਪਿਤਾ ਨੂੰ ਆਪਣੇ ਕਿੱਤੇ ਕੰਮ ਕਰਕੇ ਖੁਸ਼ ਦੇਖਦੇ ਹੋ।

8. ਤੇਰੀਆਂ ਦੁਆਵਾਂ ਮਾਏ ਦੀਵੇ ਵਾਂਗ ਜਗੀਆਂ, ਇਕ ਵਾਰ ਦਿੱਤੀਆਂ ਤੇ ਸੌ ਵਾਰੀ ਲੱਗੀਆਂ।

9. ਬੁਢਾਪੇ ਵਿਚ ਆਪਣੇ ਮਾਤਾ ਪਿਤਾ ਨੂੰ ਸੰਭਾਲਣਾ ਹੀ ਸਭ ਤੋਂ ਉੱਚਾ ਧਰਮ ਹੈ।

10.  ਬਾਪੂ ਧੁੱਪ ਚ ਤੇ ਮਾਂ ਚੁੱਲੇ ਅੱਗੇ ਜਲਦੀ ਹੈ ਫੇਰ ਕਿਤੇ ਜਾ ਕੇ ਔਲਾਦ ਪਲਦੀ ਹੈ। maa Punjabi Status

11. ਜਿਵੇਂ ਸਵਰਗਾਂ ਨੂੰ ਜਾਦੇ ਰਾਹ ਵਰਗਾ ਕੋਈ ਨਹੀਂ, ਲੱਖਾਂ ਰਿਸ਼ਤਿਆਂ ਚ ਉਵੇਂ ਹੀ ਮਾਂ ਵਰਗਾ ਕੋਈ ਨਹੀਂ।
Maa Status In Punjabi


12. ਰੱਬ ਵੀ ਨੇੜੇ ਹੋਕੇ ਸੁਣਦਾ ਜਦ ਮਾਵਾਂ ਕਰਨ ਦੁਆਵਾਂ।

13. ਨਾ ਅਸੀਂ ਮੰਗਦੇ ਧੁੱਪਪ ਵੇ ਰੱਬਾ ਨਾਂ ਹੀ ਮੰਗਦੇ ਛਾਵਾਂ ਨੂੰ, ਇਕ ਬਾਪੂ ਨੂੰ ਕੁਝ ਨਾ ਹੋਵੇ ਦੂਜਾ ਸੁੱਖੀ ਰੱਖੀ ਸਦਾ ਮਾਵਾਂ ਨੂੰ।

14. ਜਦੋ ਮਾ ਬਾਪ ਦਾ ਸਾਇਆ ਸਿਰ ਤੋਂ ਉੱਠ ਜਾਂਦਾ ਹੈ ਤਾਂ ਫਿਰ ਹਾਲਾਤਾਂ ਨਾਲ ਜੰਗ ਖੁਦ ਨੂੰ ਹੋਰ ਵੀ ਤਕੜੇ ਹੋ ਕੇ ਲੜਨੀ ਪੈਦੀ ਹੈ।

15. ਬਜ਼ਾਰ ਵਿਚ ਸਭ ਕੁਝ ਮਿਲ ਜਾਂਦਾ ਹੈ, ਮਾਂ ਵਰਗੀ ਜੰਨਤ ਅਤੇ ਪਿਤਾ ਵਰਗਾ ਪਰਛਾਵਾਂ ਕਿਤੇ ਨਹੀਂ ਮਿਲਦਾ

16. ਪਿਤਾ ਨਿੰਮ ਦੇ ਰੁੱਖ ਦੀ ਤਰ੍ਹਾਂ ਹੁੰਦਾ ਹੈ ਜਿਸ ਦੇ ਪੱਤੇ ਭਾਵੇਂ ਕੌੜੇ ਹੋਂਣ ਪਰ ਛਾਂ ਹਮੇਸ਼ਾ ਸੰਘਣੀ ਹੁੰਦੀ ਹੈ।

17. ਮਾਂ ਦੀ ਅਸੀਸ ਰੱਬ ਦੀ ਦੁਆ ਵਰਗੀ ਹੁੰਦੀ ਹੈ ਜੋ ਡੁਬਦੇ ਬੇੜੇ ਨੂੰ ਤਾਰ ਦਿੰਦੀ ਹੈ। Maa Punjabi Status

18. ਇਕ ਜ਼ਮਾਨਾ ਸੀ ਜਦੋਂ ਮਾਂ ਦੇ ਫ਼ੂਕ ਮਰਨ ਨਾਲ ਹੀ ਦਰਦ ਗਾਇਬ ਹੋ ਜਾਂਦਾ ਸੀ ਹੁਣ ਤਾਂ Pain' Killer ਵੀ ਕੰਮ ਨਹੀਂ ਕਰਦੀ।
Maa Punjabi Status


19. ਮਾਂ ਸਭ ਦੀ ਜਗ੍ਹਾ ਲੈ ਸਕਦੀ ਹੈ, ਪਰ ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ। Maa Punjabi Status

20. ਇਕ ਚੰਗੀ ਮਾਂ ਹਰ ਪੁੱਤ ਕੋਲ ਹੁੰਦੀ ਹੈ। ਪਰ ਇੱਕ ਚੰਗਾ ਪੁੱਤ ਕਿਸੇ ਕਿਸੇ ਮਾਂ ਕੋਲ ਹੁੰਦਾ ਹੈ।maa Punjabi Status

21. ਬਾਪੂ ਦਾ ਦਿੱਤਾ ਹੌਸਲਾ ਤਰੱਕੀ ਦੇ ਰਾਹ ਖੋਲ੍ਹ ਦਿੰਦਾ ਹੈ, ਤੇ ਮਾਂ ਦੀ ਦਿੱਤੀ ਅਸੀਸ ਜ਼ਿੰਦਗੀ ਨੂੰ ਖੂਬਸੂਰਤ ਬਣਾ ਦਿੰਦੀ ਹੈ।

22. ਪਿਤਾ ਦਾ ਹੱਥ ਫੜ੍ਹ ਲਵੋਂ ਦੁਨੀਆਂ ਵਿੱਚ ਕਿਸੇ ਦੇ ਪੈਰ ਫ਼ੜਨ ਦੀ ਨੌਬਤ ਨਹੀਂ ਆਵੇਗੀ। Maa Punjabi Status

23. ਨਿਵਿਆਂ ਚ ਰੱਖੀ ਮਾਲਕਾ ਬਹੁਤ ਮਸ਼ਹੂਰ ਨਾ ਕਰੀਂ, ਇੱਕ ਭਾਰਾਵਾਂ ਨਾਲ਼ ਸਾਂਝ ਬਣਾਈ ਰੱਖੀ ਦੂਜਾ ਮਾਪਿਆਂ ਕੋਲੋਂ ਦੂਰ ਨਾਂ ਕਰੀਂ। Maa Punjabi Status

24. ਨਾ ਅਸੀਂ ਮੰਗਦੇ ਧੁੱਪਪ ਵੇ ਰੱਬਾ ਨਾਂ ਹੀ ਮੰਗਦੇ ਛਾਵਾਂ ਨੂੰ, ਇਕ ਬਾਪੂ ਨੂੰ ਕੁਝ ਨਾ ਹੋਵੇ ਦੂਜਾ ਸੁੱਖੀ ਰੱਖੀ ਸਦਾ ਮਾਵਾਂ ਨੂੰ।

25. ਜਦੋ ਮਾ ਬਾਪ ਦਾ ਸਾਇਆ ਸਿਰ ਤੋਂ ਉੱਠ ਜਾਂਦਾ ਹੈ ਤਾਂ ਫਿਰ ਹਾਲਾਤਾਂ ਨਾਲ ਜੰਗ ਖੁਦ ਨੂੰ ਹੋਰ ਵੀ ਤਕੜੇ ਹੋ ਕੇ ਲੜਨੀ ਪੈਦੀ ਹੈ।

26.ਮਾਂ-ਪਿਓ ਦੀ ਜ਼ਿੰਦਗੀ ਪੁੱਤਰ ਦੀ ਜ਼ਿੰਦਗੀ ਬਣਾਉਣ ਵਿੱਚ ਨਿਕਲ ਜਾਂਦੀ ਹੈ ਅਤੇ ਬੇਟੇ ਦਾ ਸਟੇਟਸ ਲਿਖਦਾ ਹੈ "My Wife is My Life"

27. ਤੁਹਾਨੂੰ ਸਨਮਾਨ ਵੀ ਮਿਲੇਗਾ, ਤੁਹਾਨੂੰ ਧਨ ਵੀ ਮਿਲੇਗਾ, ਮਾਪਿਆਂ ਦੀ ਸੇਵਾ ਕਰੋ, ਤੁਹਾਨੂੰ ਜੰਨਤ ਵੀ ਮਿਲੇਗੀ।

28. ਲੋਕੀ ਕਹਿੰਦੇ ਨੇ ਕਿ ਪਹਿਲਾਂ ਪਿਆਰ ਭੁੱਲਿਆ ਨਹੀਂ ਜਾਂਦਾ, ਫਿਰ ਪਤਾ ਨਹੀਂ ਕਿਉਂ ਲੋਕ ਆਪਣੇ ਮਾਪਿਆਂ ਦੇ ਪਿਆਰ ਨੂੰ ਭੁੱਲ ਜਾਂਦੇ ਹਨ।

29. ਉਪਰ ਜਿਸਦਾ ਅੰਤ ਨਹੀਂ ਹੁੰਦਾ ਉਸਨੂੰ ਆਸਮਾਂ ਕਿਹਾ ਜਾਂਦਾ ਹੈ, ਧਰਤੀ ਤੇ ਜਿਸਦਾ ਅੰਤ ਨਹੀਂ ਹੁੰਦਾ, ਉਸਨੂੰ ਮਾਂ ਕਿਹਾ ਜਾਂਦਾ ਹੈ।
Maa Punjabi Status


30. ਬਜ਼ਾਰ ਵਿਚ ਸਭ ਕੁਝ ਮਿਲ ਜਾਂਦਾ ਹੈ, ਮਾਂ ਵਰਗੀ ਜੰਨਤ ਅਤੇ ਪਿਤਾ ਵਰਗਾ ਪਰਛਾਵਾਂ ਕਿਤੇ ਨਹੀਂ ਮਿਲਦਾ।

31.ਹੇ ਰੱਬਾ, ਮੇਰੀ ਜਿੰਦਗੀ ਦੀ ਸਭ ਤੋਂ ਕੀਮਤੀ ਚੀਜ਼ ਮੇਰੇ ਮਾਂ-ਪਿਓ ਹਨ, ਉਨ੍ਹਾਂ ਨਾਲ ਕਦੇ ਵੀ ਮੈਨੂ ਜੁਦਾ ਨਾ ਕਰੀਂ।

32. ਪਿਤਾ ਨਿੰਮ ਦੇ ਰੁੱਖ ਦੀ ਤਰ੍ਹਾਂ ਹੁੰਦਾ ਹੈ ਜਿਸ ਦੇ ਪੱਤੇ ਭਾਵੇਂ ਕੌੜੇ ਹੋਂਣ ਪਰ ਛਾਂ ਹਮੇਸ਼ਾ ਸੰਘਣੀ ਹੁੰਦੀ ਹੈ।

33. ਮਾਂ ਸਭ ਦੀ ਥਾਂ ਲੈ ਸਕਦੀ ਹੈ ਪਰ ਕੋਈ ਵੀ ਮਾਂ ਦੀ ਥਾਂ ਨਹੀਂ ਲੈ ਸਕਦਾ। Maa Punjabi Status

34. ਮੇਰੀ ਕਿਸਮਤ ਵਿਚ ਕੋਈ ਦੁੱਖ ਨਹੀਂ ਹੋਵੇਗਾ ਜੇ ਮੇਰੀ ਮਾਂ ਨੂੰ ਮੇਰੀ ਕਿਸਮਤ ਲਿਖਣ ਦਾ ਅਧਿਕਾਰ ਹੁੰਦਾ।
Maa Status In Punjabi


 35. ਦੁਨੀਆਂ ਵਿੱਚ ਮਾਪਿਆਂ ਤੋਂ ਇਲਾਵਾ ਕੋਈ ਦਿਆਲੂ ਨਹੀਂ ਹੈ, 

 36. ਦੁਨੀਆ ਵਿੱਚ ਪਿਤਾ ਇਕ ਅਜਿਹਾ ਵਿਅਕਤੀ ਹੈ ਜੋ ਚਾਹੁੰਦਾ ਹੈ ਕਿ ਮੇਰੇ ਬੱਚੇ ਮੇਰੇ ਨਾਲੋਂ ਵਧੇਰੇ ਸਫਲ ਹੋਣ।

 37. ਅੱਜ ਜਿਹੜੀ ਮਹਿਕ ਲਈ ਅਸੀਂ ਘੁੰਮ ਰਹੇ ਹਾਂ ਉਹ ਅਸਲ ਵਿੱਚ ਸਾਡੇ ਪਿਤਾ ਦੇ ਪਸੀਨੇ ਦੀ ਮਹਿਕ ਹੈ।